|
ਅਸੀਂ ਤੁਹਾਡੀ ਜ਼ਬਾਨ ਬੋਲਦੇ ਹਾਂ
We speak your language
ਦਸ ਦਫਤਰ ਤੇ 150 ਸਟਾਫ ਮੈਂਬਰ ਦੇ ਨਾਲ A & A ਤੁਹਡੀ ਸ਼ਿਪਿੰਗ, ਦਰਾਮਦ ਅਤੇ ਬਰਾਮਦ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਹੱਲ ਕਰਨ ਵਿੱਚ ਮਾਹਿਰ ਹਨ ਚਾਹੇ ਤੁਹਾਡੀ ਭਾਸ਼ਾ ਅੰਗਰੇਜੀ, ਪੰਜਾਬੀ ਜਾਂ ਹਿੰਦੀ ਹੋਵੇ ਸਾਡਾ ਮਾਹਿਰ ਤੇ ਕਾਬਿਲ ਸਟਾਫ ਤੁਹਾਡੀ ਹਰ ਜ਼ਰੂਰਤ ਵਿੱਚ ਮਦਦ ਵਾਸਤੇ ਹਰ ਵੇਲੇ ਤਤਪਰ ਹੈ । ਇਸ ਗੱਲ ਦਾ ਕੋਈ ਫ਼ਰਕ ਨਹੀ ਕਿ ਤੁਹਾਡੀ ਸ਼ਿਪਮੈਂਟ ਮੰਬਈ ਤੋਂ ਆ ਰਹੀ ਹੈ ਜਾਂ ਮਿਆਮੀ ਤੋਂ, A & A ਕੋਲ ਹਰ ਤਰ੍ਹਾਂ ਦਾ ਹੱਲ ਹੈ।
With over 150 employees and 10 offices in Canada and the United States, A & A Contract Customs Brokers Ltd. can provide you with solutions to all your logistics needs. Whether you speak English, Punjabi, or Hindi our certified specialists will be able to assist you every step of the way. It doesn’t matter if you are importing from Mumbai or Miami, A & A has you covered.
ਤੁਹਾਡੇ ਲਈ ਸਰਹੱਦ-ਪਾਰ ਦੇ ਮੌਕੇ ਲਿਆਉਣਾ
Bringing Cross-Border Opportunities to You
A & A Contract Customs Brokers Ltd, ਕਨਾਡਾ ਦੀ ਮਲਕੀਅਤ ਵਾਲੀ, 1979 ਵਿਚ ਕਾਇਮ ਕੀਤੀ ਗਈ, ਬ੍ਰਿਟਿਸ਼ ਕੋਲੰਬੀਆ ਅਧਾਰਿਤ ਕੰਪਨੀ ਹੈ। A & A, ਕਸਟਮ ਬ੍ਰੋਕਰੇਜ, ਇੰਟਰਨੈਸ਼ਨਲ ਮਾਲ-ਭਾਡ਼ਾ ਅੱਗੇ ਭੇਜਣਾ, ਭੰਡਾਰ ਕਰਨਾ ਅਤੇ ਕਨਾਡਾ ਅਤੇ ਅਮਰੀਕਾ ਲਈ ਸਲਾਹਕਾਰੀ ਵਿਚ, ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ।
ਸਾਡੇ ਗਾਹਕ-ਪੱਖੀ ਹੱਲ, ਤੁਹਾਡੀ ਸਰਹੱਦ-ਪਾਰੋਂ ਸਮੁੰਦਰੀ ਜਹਾਜ਼ ਰਾਹੀਂ ਸ਼ਿਪਿੰਗ, ਦਰਾਮਦ ਅਤੇ ਬਰਾਮਦ ਨੂੰ ਪਰੇਸ਼ਾਨੀ-ਰਹਿਤ ਕਰਨਗੇ।
ਇਹ ਵੇਖਣ ਲਈ ਕਿ ਅਸੀਂ, ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ, ਸਾਨੂੰ ਅੱਜ ਫ਼ੋਨ ਕਰੋ।
Vancouver 604.542.7364
Toll Free 1.866.735.2698
A & A Contract Customs Brokers Ltd is a Canadian owned, British Columbia based company founded in 1979. A & A offers services in customs brokerage, international freight forwarding, warehousing, distribution and consulting to Canada and the US.
Our customer driven solutions will make your cross-border shipping, importing and exporting seamless.
Call us today to see how we can help you.
Vancouver 604.542.7364
Toll Free 1.866.735.2698
A & A ਸੇਵਾਵਾਂ
A & A Services
ਕਸਟਮ ਬ੍ਰੋਕਰੇਜ
Customs Brokerage
ਸਲਾਹਕਾਰੀ ਅਤੇ ਪਾਲਣਾ
Consulting & Compliance
ਮਾਲ ਨੂੰ ਅੱਗੇ ਭੇਜਣਾ
Freight Forwarding
- ਅੰਤਰਰਾਸ਼ਟਰੀ ਹਵਾਈ ਮਾਲ-ਭਾਡ਼ਾ
International Air Freight
- ਅੰਤਰਰਾਸ਼ਟਰੀ ਸਮੁੰਦਰ ਰਾਹੀਂ ਮਾਲ-ਭਾਡ਼ਾ
International Ocean Freight
- ਅੰਤਰ-ਸਰਹੱਦੀ ਟ੍ਰਕ ਮਾਲ-ਭਾਡ਼ਾ
Trans Border Truck Freight
ਭੰਡਾਰਘਰ ਅਤੇ ਵੰਡ Warehouse & Distribution
- ਘਰੇਲੂ ਅਤੇ ਵਿਸ਼ਵ-ਪੱਧਰੀ ਵੰਡ
Domestic and worldwide distribution
- ਕਸਟਮ ਨਾਲ ਸਬੰਧਿਤ ਸਹੂਲਤਾਂ
Customs-bonded facilities
- ਕੰਟੇਨਰ ਵਿਚ ਮਾਲ ਦੀ ਲਦਾਈ ਅਤੇ ਉਤਰਾਈ
Container loading and unloading
- ਛੰਟਾਈ, ਚੁੱਕਣਾ ਅਤੇ ਪੈਕ ਕਰਨਾ ਅਤੇ ਸ਼੍ਰਿੰਕ ਰੈਪਿੰਗ ਸੇਵਾਵਾਂ
Sorting, pick-and-pack and shrink wrapping services
- ਵਾਪਸ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਪ੍ਰਬੰਧ ਬਾਰੇ ਪ੍ਰੋਗਰਾਮ
Returned goods management program
- ਕ੍ਰਾੱਸ ਡਾੱਕਿੰਗ ਸੇਵਾਵਾਂ
Cross docking services
ਵਾਹਨ ਦਰਾਮਦੀ ਵਸਤ
Vehicle Importation
ਪਰਮਿਟ
Permits
NRI ਪ੍ਰੋਗਰਾਮ
NRI Programs
ਮਿਸ਼ਨ
ਸੇਵਾ ਲਈ ਆਪਣੇ ਜਨੂੰਨ ਰਾਹੀਂ, ਆਪਣੇ ਗਾਹਕਾਂ ਨੂੰ ਪਹਿਲੀ ਸ਼੍ਰੇਣੀ ਦੀਆਂ ਕਾਰੋਬਾਰੀ ਸਹੂਲਤਾਂ ਮੁਹਈਆ ਕਰਨ ਲਈ।
Mission
To provide our customers with first class trade facilitation through our passion for service.
|